This is a first punjabi novella {Book} written by actor, comedian, screen writer and poet Rana Ranbir. In this novella Rana Ranbir tells us a story about young generations of our times who use whatsapp, facebook and twitter to connect with world. Which shares its opinion on social media. Story unfolds the event of a day 20 November. A young reader and critic Taran writes about this book as follows
ਰਾਣਾ ਰਣਬੀਰ ਦੀ ਜਾਣ-ਪਛਾਣ ਕਰਾਉਣ ਲਈ ਨਾਂ ਹੀ ਕਾਫੀ ਹੈ। ਪੰਜਾਬੀ ਟੀ.ਵੀ. 'ਤੇ ਸਿਨੇਮਾ 'ਤੇ ਹਾਸ ਰਸ ਕਿਰਦਾਰ ਨਿਭਾਉਣ ਵਾਲੇ ਇਸ ਅਦਾਕਾਰ ਰਾਣਾ ਰਣਬੀਰ ਦੀ ਸੰਜੀਦਗੀ ਦਾ ਪਤਾ ਦੇ ਨਾਟਕ 'ਖੇਤਾਂ ਦਾ ਪੁੱਤ', ਉਸਦੀ ਪਲੇਠੀ ਕਾਵਿ-ਪੁਸਤਕ 'ਕਿਣ ਮਿਣ ਤਿੱਪ ਤਿੱਪ' ਤੋਂ ਹੀ ਲੱਗ ਜਾਂਦਾ ਹੈ। ਰਾਣਾ ਰਣਬੀਰ ਦਾ ਪਹਿਲਾ ਨਾਵਲੈਟ '20 ਨਵੰਬਰ' ਇਸੇ ਲੜੀ ਦਾ ਅਗਲਾ ਹਿੱਸਾ ਹੈ, ਜੋ ਅੱਜ ਦੇ ਨੌਜਵਾਨ ਦੀ ਕਹਾਣੀ ਹੈ ਜੋ ਵਟਸਐਪ ਫੇਸਬੁੱਕ ਨਾਲ ਜੁੜਿਆ ਹੈ। ਇਹ ਕਹਾਣੀ 20 ਨਵੰਬਰ ਦੇ ਇਕ ਦਿਨ ਵਿੱਚ ਫੈਲੀ ਅਤੇ ਸਿਮਟੀ ਹੋਈ ਹੈ। ਅਕਸਰ ਇਹ ਕਹਿ ਦਿੱਤਾ ਜਾਂਦਾ ਕਿ ਨਵੀਂ ਪੀੜ੍ਹੀ ਆਪਣੇ ਆਪ ਤੇ ਸਮਾਜ ਲਈ ਸੰਜੀਦਾ ਨਹੀਂ, ਇਹ ਨਾਵਲੈਟ ਇਸ ਭਰਮ ਨੂੰ ਤੋੜਦਾ ਹੈ। ਇਹ ਆਪਣੇ ਆਪ ਵਿਚ ਪਹਿਲਾਂ ਨਾਵਲ/ਨਾਵਲੈਟ ਹੈ ਜੋ ਨਵੀਂ ਪੀੜ੍ਹੀ ਨੂੰ ਪੁਸਤਕ-ਸਭਿਆਚਾਰ ਨਾ ਜੋੜੇਗਾ -ਤਰਨਜੀਤ
"Sinopsis" puede pertenecer a otra edición de este libro.
Librería: Zoom Books Company, Lynden, WA, Estados Unidos de America
Condición: very_good. Book is in very good condition and may include minimal underlining highlighting. The book can also include "From the library of" labels. May not contain miscellaneous items toys, dvds, etc. . We offer 100% money back guarantee and 24 7 customer service. Nº de ref. del artículo: ZBV.9351120023.VG
Cantidad disponible: 1 disponibles
Librería: The Book Garden, Bountiful, UT, Estados Unidos de America
Trade Paperback. Condición: Good - Cash. General reader wear to the corners, edges, and cover. The covers/corners have some creasing. The pages show some general reader wear as well. The book is in good condition with some normal reader wear. Plastic protective cover to the book. **The entire book is in Hindi.** Stock photos may not look exactly like the book. Inscribed By Author. Nº de ref. del artículo: 1092725
Cantidad disponible: 1 disponibles